Wednesday, April 24, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਡੈਨੀ ਬੰਡਾਲਾ ਨੇ ਫਾਇਰ ਬ੍ਰਿਗੇਡ ਦੀ ਬੱਸ ਨਗਰ ਕੌਂਸਲ ਦੇ ਵਿਹੜੇ ਵਿੱਚ ਲਿਆ ਕੇ ਮੰਗ ਨੂੰ ਪੂਰਾ ਕੀਤਾ

December 01, 2021 11:43 PM
ਡੈਨੀ ਬੰਡਾਲਾ ਨੇ  ਫਾਇਰ ਬ੍ਰਿਗੇਡ ਦੀ ਬੱਸ ਨਗਰ ਕੌਂਸਲ ਦੇ ਵਿਹੜੇ ਵਿੱਚ ਲਿਆ ਕੇ  ਮੰਗ ਨੂੰ ਪੂਰਾ ਕੀਤਾ
 
ਅੰਮ੍ਰਿਤਸਰ (ਵਰੁਣ ਸੋਨੀ)
ਕਹਿਨੀ ਕਥਨਿ ਦੇ ਬੋਲ ਪਗਾਓੁਣ ਵਾਲੇ ਤੇ ਚੋਣਾਂ ਦੌਰਾਨ ਕੀਤੇ ਅਾਪਣੇ ਵਾਦਿਅਾਂ  ਨੂੰ   ਹੌਲੀ-ਹੌਲੀ ਇੱਕ-ਇੱਕ ਪੂਰਾ ਕਰਦੇ ਹੋਏ  ਸਾਡੇ ਸ਼ਹਿਰ ਨਿਵਾਸੀਅਾਂ ਦੀ ਲੰਮੇ ਸਮੇਂ ਤੋਂ ਚਲਦੀ ਅਾ ਰਹੀ ਮੰਗ  ਨੂੰ ਅੱਜ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ  ਫਾਇਰ ਬ੍ਰਿਗੇਡ ਦੀ ਬੱਸ ਨਗਰ ਕੌਂਸਲ ਦੇ ਵਿਹੜੇ ਵਿੱਚ ਲਿਆ ਕੇ  ਮੰਗ ਨੂੰ ਪੂਰਾ ਕੀਤਾ ਗਿਆ ਉਪਰੋਕਤ ਗੱਲਾਂ ਦਾ ਪ੍ਰਗਟਾਵਾ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਨਗਰ ਕੌਂਸਲ ਦੇ ਪ੍ਰਧਾਨ ਸੰਜੀਵ ਕੁਮਾਰ ਲਵਲੀ ਨੇ ਕੀਤੇ। ਪਰਧਾਨ ਲਵਲੀ ਨੇ ਗੱਲ ਨੂੰ ਅੱਗੇ ਤੋਰਦਿਆਂ  ਖੁਸ਼ੀ ਦਾ ਇਜ਼ਹਾਰ ਕਰਦਿਆਂ ਦੱਸਿਆ  ਕਿ ਇਸ ਫਾਇਰ ਬ੍ਰਿਗੇਡ ਦੀ ਬੱਸ ਨੂੰ ਜੀ ਟੀ ਰੋਡ ਤੋਂ  ਨਗਰ ਕੌਂਸਲ ਦਫ਼ਤਰ ਵਿੱਚ  ਲਿਆਉਣ ਸਮੇਂ ਨਵੀਂ ਦੁਲਹਨ ਵਾਂਗ  ਸਜਾਇਆ ਹੋਇਆ ਸੀ ਤੇ ਢੋਲ ਦੇ ਡੱਗਿਅ ਾਂ ਨਾਲ ਸ਼ਹਿਰ ਨਿਵਾਸੀਅਾਂ ਵੱਲੋ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਸੀ ਅਤੇ ਵਧਾਈਆਂ ਦੇਣ ਸ਼ਮੇਂ  ਇੱਕ ਦੂਸਰੇ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਸੀ ਤੇ ਸ਼ਹਿਰ ਨਿਵਾਸੀਆਂ ਦੇ ਚਿਹਰੇ ਤੇ ਬਹੁਤ ਖੁਸ਼ੀ  ਝਲਕ ਰਹੀ ਸੀ  ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਕਿਹਾ ਕਿ ਮੈਂ ਬਹੁਤ ਹੀ ਵਡਭਾਗੇ ਹਾਂ ਜਿਨ੍ਹਾਂ ਦੀ ਬਦੌਲਤ ਮੈਨੂੰ 2017 ਵਿਚ ਵਿਧਾਨ ਸਭਾ ਵਿੱਚ ਸੇਵਾ ਕਰਨ ਲਈ ਭੇਜਿਆ ਅਤੇ ਪਹਿਲਾ ਮੇਰੇ ਸਤਿਕਾਰਯੋਗ  ਪਿਤਾ ਜੀ ਸਵਰਗੀੲੇ  ਸਰਦੂਲ ਸਿੰਘ ਬੰਡਾਲਾ ਤੇ ਬਹੁਤ ਮਾਣ  ਸਤਿਕਾਰ ਦੇ ਕੇ ਕੈਬਨਟ ਮੰਤਰੀ  ਪੰਜਾਬ  ਰਾਹੀਂ ਜੰਡਿਆਲੇ ਹਲਕੇ ਲਈ ਸੇਵਾ ਕਰਨ ਦਾ ਮੌਕਾ  ਮੈਂ ਆਪਣੇ ਸਤਿਕਾਰਯੋਗ ਪਿਤਾ ਜੀ ਤੇ ਪੂਰਨ ਦੇ ਚਲਦਿਆਂ ਹੋਇਆਂ ਮੈਂ ਜੰਡਿਆਲੇ ਹਲਕੇ  ਦੇ ਸਮੂਹ ਵੋਟਰਾਂ  ਦਾ ਸਦਾ ਹੀ ਰਿਣੀ ਰਹਾਗਾਂਂ ।  ਮੈਂ ਜੰਡਿਆਲੇ ਦੇ ਹਲਕੇ ਦੇ ਵਿਕਾਸ ਵਾਸਤੇ ਹਮੇਸ਼ਾ ਦਿਨ ਰਾਤ ਵਚਨਬੱਧ ਰਹਾਂਗਾ  ਮੈਂ ਬਹੁਤ ਖੁਸ਼ਨਸੀਬ ਹਾਂ ਜੋ ਹਲਕੇ ਜੰਡਿਆਲੇ ਦੀ ਬੜੇ ਕਾਫੀ ਲੰਮੇ ਸਮੇਂ ਤੋਂ  ਫਾਇਰ ਬਰਗੇਡ ਬੱਸ ਦੀ ਮੰਗ  ਨੂੰ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਜੀ ਦੇ ੳੁਪਰਾਲੇ ਤੇ ਸਬੰਧਤ ਵਿਭਾਗ ਦੇ ਮਹਿਕਮੇ  ਵੱਲੋਂ ਨਗਰ ਕੌਂਸਲ ਜੰਡਿਆਲਾ ਗੁਰੂ ਵਿੱਚ ਸ਼ਹਿਰ ਵਾਸੀਆਂ ਦੀ ਦਿਨ ਰਾਤ ਸੇਵਾ ਕਰਨ ਵਾਸਤੇ ਹਵਾਲੇ ਕਰ ਦਿੱਤੀ  ਹੈ ਇਸ ਮੌਕੇ ਤੇ ਪ੍ਰਧਾਨ ਸੰਜੀਵ ਕੁਮਾਰ ਲਵਲੀ ਤੋਂ ਇਲਾਵਾ, ਰਣਧੀਰ ਸਿੰਘ ਧੀਰਾ  ਮੀਤ ਪ੍ਰਧਾਨ, ਕੌਂਸਲਰ  ਜਤਿੰਦਰ ਸਿੰਘ ਨਾਟੀ, ਸੁਖਜਿੰਦਰ ਸਿੰਘ ਗੋਲਡੀ ਕੌਂਸਲਰ, ਹਰਦੇਵ ਸਿੰਘ ਰਿੰਕੂ ਕੌਂਸਲਰ,  ਚਰਨਜੀਤ ਸਿੰਘ ਟੀਟੋ, ਰਿੰਕੂ ਢੋਟ, ਹਰਜਿੰਦਰ ਸਿੰਘ ਜਿੰਦਾ, ਜਸਵਿੰਦਰ ਸਿੰਘ ਦਸਮੇਸ਼ ਨਗਰ ਪੀ ਏ, ਆਸ਼ੂ ਵਿਨਾਇਕ ਕੌਂਸਲਰ, ਸ਼ਹਿਰ ਨਿਵਾਸੀ, ਪੁਲਿਸ ਵਿਭਾਗ ਅਤੇ ਸਬੰਧਤ ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀ ਮੌਜੂਦ ਸਨ।

Have something to say? Post your comment

More From Punjab

ਸਕੂਲੀ ਬੱਚਿਆਂ ਦੇ ਹੋਏ ਹਾਦਸਿਆਂ ਤੋਂ ਬਾਅਦ ਚਾਈਲਡ ਕਮਿਸ਼ਨ ਨੇ ਸਕੂਲ ਦੀ ਕਸੀ ਤੜਾਮ

ਸਕੂਲੀ ਬੱਚਿਆਂ ਦੇ ਹੋਏ ਹਾਦਸਿਆਂ ਤੋਂ ਬਾਅਦ ਚਾਈਲਡ ਕਮਿਸ਼ਨ ਨੇ ਸਕੂਲ ਦੀ ਕਸੀ ਤੜਾਮ

ਸਿਹਤ ਵਿਭਾਗ ਵੱਲੋਂ ਮਾਨਵੀ ਦੇ ਮਾਪਿਆਂ ਨੂੰ ਰਿਪੋਰਟ ਦੇਣ ਤੋਂ ਇਨਕਾਰ, ਪਰਿਵਾਰ ਨੇ ਬੇਕਰੀ ਮਾਲਕ ਨੂੰ ਬਚਾਉਣ ਦੇ ਲਾਏ ਦੋਸ਼

ਸਿਹਤ ਵਿਭਾਗ ਵੱਲੋਂ ਮਾਨਵੀ ਦੇ ਮਾਪਿਆਂ ਨੂੰ ਰਿਪੋਰਟ ਦੇਣ ਤੋਂ ਇਨਕਾਰ, ਪਰਿਵਾਰ ਨੇ ਬੇਕਰੀ ਮਾਲਕ ਨੂੰ ਬਚਾਉਣ ਦੇ ਲਾਏ ਦੋਸ਼

ਮਹਿੰਦਰਾ ਪਿਕਅੱਪ ਗੱਡੀ ਡਿਵਾਇਡਰ ’ਚ ਵੱਜੀ, ਇਕ ਦੀ ਮੌਤ ਤੇ ਦੋ ਜ਼ਖ਼ਮੀ, ਮਾਮਲਾ ਦਰਜ

ਮਹਿੰਦਰਾ ਪਿਕਅੱਪ ਗੱਡੀ ਡਿਵਾਇਡਰ ’ਚ ਵੱਜੀ, ਇਕ ਦੀ ਮੌਤ ਤੇ ਦੋ ਜ਼ਖ਼ਮੀ, ਮਾਮਲਾ ਦਰਜ

ਭਾਜਪਾ ਬੁਲਾਰੇ ਅਮਿਤ ਗੋਸਾਈ ਨੂੰ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ, ਪੁਲਿਸ ਵੱਲੋਂ ਜਾਂਚ ਸ਼ੁਰੂ

ਭਾਜਪਾ ਬੁਲਾਰੇ ਅਮਿਤ ਗੋਸਾਈ ਨੂੰ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ, ਪੁਲਿਸ ਵੱਲੋਂ ਜਾਂਚ ਸ਼ੁਰੂ

 ਪ੍ਰਾਪਰਟੀ ਕਾਰੋਬਾਰੀ ਦੀ ਪਤਨੀ ਨੇ ਜ਼ਹਿਰ ਨਿਗਲ ਕੇ ਕੀਤੀ ਖ਼ੁਦਕੁਸ਼ੀ, ਪਤੀ ਦੇ ਨਜਾਇਜ਼ ਸਬੰਧਾਂ ਤੋਂ ਸੀ ਪਰੇਸ਼ਾਨ

ਪ੍ਰਾਪਰਟੀ ਕਾਰੋਬਾਰੀ ਦੀ ਪਤਨੀ ਨੇ ਜ਼ਹਿਰ ਨਿਗਲ ਕੇ ਕੀਤੀ ਖ਼ੁਦਕੁਸ਼ੀ, ਪਤੀ ਦੇ ਨਜਾਇਜ਼ ਸਬੰਧਾਂ ਤੋਂ ਸੀ ਪਰੇਸ਼ਾਨ

ਲਾਲਜੀਤ ਭੁੱਲਰ ਨੇ ਸਵਰਨਕਾਰ ਭਾਈਚਾਰੇ ਤੇ ਰਾਮਗੜੀਆ ਭਾਈਚਾਰੇ ਤੋਂ ਮੰਗੀ ਮਾਫ਼ੀ, ਕਿਹਾ- ਸਾਰੇ ਭਾਈਚਾਰਿਆਂ ਦਾ ਸਨਮਾਨ ਕਰਦਾਂ

ਲਾਲਜੀਤ ਭੁੱਲਰ ਨੇ ਸਵਰਨਕਾਰ ਭਾਈਚਾਰੇ ਤੇ ਰਾਮਗੜੀਆ ਭਾਈਚਾਰੇ ਤੋਂ ਮੰਗੀ ਮਾਫ਼ੀ, ਕਿਹਾ- ਸਾਰੇ ਭਾਈਚਾਰਿਆਂ ਦਾ ਸਨਮਾਨ ਕਰਦਾਂ

ਭਾਜਪਾ ਨੂੰ ਵੱਡਾ ਝਟਕਾ, ਵਿਜੇ ਸਾਂਪਲਾ ਦਾ ਭਤੀਜਾ ਰੌਬਿਨ ਸਾਂਪਲਾ ਆਪ 'ਚ ਸ਼ਾਮਲ

ਭਾਜਪਾ ਨੂੰ ਵੱਡਾ ਝਟਕਾ, ਵਿਜੇ ਸਾਂਪਲਾ ਦਾ ਭਤੀਜਾ ਰੌਬਿਨ ਸਾਂਪਲਾ ਆਪ 'ਚ ਸ਼ਾਮਲ

ਚੰਗੇ ਕਿਰਦਾਰ ਵਾਲੇ ਪੰਜਾਬ ਪ੍ਰਸਤ ਉਮੀਦਵਾਰਾਂ ਨੂੰ ਜਿਤਾਉਣ ਪੰਜਾਬ ਦੇ ਲੋਕ-ਸੁਖਦੇਵ ਸਿੰਘ ਭੌਰ

ਚੰਗੇ ਕਿਰਦਾਰ ਵਾਲੇ ਪੰਜਾਬ ਪ੍ਰਸਤ ਉਮੀਦਵਾਰਾਂ ਨੂੰ ਜਿਤਾਉਣ ਪੰਜਾਬ ਦੇ ਲੋਕ-ਸੁਖਦੇਵ ਸਿੰਘ ਭੌਰ

ਢਾਈ ਕਿਲੋ ਅਫੀਮ ਤੇ 10 ਕਿਲੋ ਭੁੱਕੀ ਸਮੇਤ ਦਿੜ੍ਹਬਾ ਪੁਲਿਸ ਨੇ ਤਿੰਨ ਅਪਰਾਧੀ ਕੀਤੇ ਕਾਬੂ

ਢਾਈ ਕਿਲੋ ਅਫੀਮ ਤੇ 10 ਕਿਲੋ ਭੁੱਕੀ ਸਮੇਤ ਦਿੜ੍ਹਬਾ ਪੁਲਿਸ ਨੇ ਤਿੰਨ ਅਪਰਾਧੀ ਕੀਤੇ ਕਾਬੂ

ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਸਰੂਪ ਅਗਨ ਭੇਂਟ

ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਸਰੂਪ ਅਗਨ ਭੇਂਟ