Friday, March 29, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਕੰਡੇ ਦਾ ਕੰਡਾ - ਡਾ ਅਮਰੀਕ ਸਿੰਘ ਕੰਡਾ

November 05, 2021 12:07 AM

ਕੰਡੇ ਦਾ ਕੰਡਾ

ਕੰਡੇ ਦੇ ਛਾਪਾ
ਹੀਰ ਕਹਿੰਦੀ ਰਾਂਝਿਆ ਤੂੰ ਕਹਿੰਦਾ ਸੀ ਮੋਗੇ ਵਾਲਾ ਕੰਡਾ ਫਕੀਰ ਆ !!
ਉਹ ਮਾੜਾ ਮੋਟਾ ਜਿਹਾ ਲੇਖਕ ਆ ਪਰ ਉਹ ਤਾਂ ਬਹੁਤ ਅਮੀਰ ਆ !!
ਉਹਦੇ ਇਨਕਮ ਟੈਕਸ ਦੇ ਪਏ ਛਾਪੇ ਨੇ,ਸਾਨੂੰ ਭੰਬਲਭੂਸੇ ਪਾਈ ਫਿਰਦਾ !!
ਉਹਦੇ ਸਿਰ ਟੋਪੀ ਟਮਾਟਰਾਂ ਦੀ,ਮੁੰਦੀ ਚ ਗੰਢਾ ਲਵਾਈ ਫਿਰਦਾ !!
ਘਰੋਂ ਮਿਲੇ ਕਿਲੋ-ਕਿਲੋ,ਪਿਆਜ਼ ਟਮਾਟਰ ਸਟਾੱਕ ਕਰਾਈ ਫਿਰਦਾ !!
ਲੈ ਵੇਖਣ ਨੂੰ ਭੋਲਾ ਜਿਹਾ ਸੀ ਇਹ ਚੰਦ ਨਵਾਂ ਹੀ ਚੜਾਈ ਫਿਰਦਾ !!
ਉੱਤੋਂ ਫੜਿਆ ਜਾ ਪੁਲਿਸ ਵੇਖਿਆ ਉਹ ਦਾਲ ਨੂੰ ਦੂਹਰਾ ਤੜਕਾ ਲਾਈ ਫਿਰਦਾ !!
ਹੋਰ ਤਾਂ ਹੋਰ ਸੁਣੋ ਲੋਕੋ ਕੰਡਾ ਘਰੇ ਸਬਜੀਆਂ ਦੀਆਂ ਸੀਨੀਅਰੀਆਂ ਲਾਈ ਫਿਰਦਾ !!

Have something to say? Post your comment