ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਸਿੱਧੂ ਦੇ ਅਸਤੀਫਾ ਦੇਣ ‘ਤੇ ਬਿਆਨ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਹੀ ਕਿਹਾ ਸੀ ਕਿ ਇਹ ਬੰਦਾ ਸਟੇਬਲ ਇਨਸਾਨ ਨਹੀਂ ਹੈ ਅਤੇ ਨਾਂ ਹੀ ਸਿੱਧੂ ਪੰਜਾਬ ਵਰਗੇ ਸਰਹੱਦੀ ਖੇਤਰ ਲਈ ਫਿਟ ਹੈ |