Friday, March 29, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਰਾਧਾ ਸੁਆਮੀ ਸਤਿਸੰਗ ਘਰ ਰਈਆ ਵਿਖੇ ਦੋ ਰੋਜ਼ਾ ਵੈਕਸੀਨ ਕੈਂਪ ਲਗਾਇਆ ਗਿਆ

September 26, 2021 11:11 PM
ਰਾਧਾ ਸੁਆਮੀ ਸਤਿਸੰਗ ਘਰ ਰਈਆ ਵਿਖੇ ਦੋ ਰੋਜ਼ਾ ਵੈਕਸੀਨ ਕੈਂਪ ਲਗਾਇਆ ਗਿਆ 
 
ਰਈਆ,25 ਸਤੰਬਰ ਕਮਲਜੀਤ ਸੋਨੂੰ)—ਸਿਹਤ ਵਿਭਾਗ ਦੀ ਟੀਮ ਵੱਲੋ ਕੋਰੋਨਾ ਵੈਕਸੀਨ ਦੀ ਰਫ਼ਤਾਰ ਨੂੰ ਤੇਜ਼ ਕਰਦੇ ਹੋਇਆ ਰਾਧਾ ਸੁਆਮੀ ਸਤਿਸੰਗ ਘਰ ਰਈਆ ਵਿਖੇ ਦੋ ਰੋਜ਼ਾ ਕੋਰੋਨਾ ਵੈਕਸੀਨ ਕੈਂਪ ਲਗਇਆ ਗਿਆ। ਕੈਂਪ ਵਿਚ 18 ਤੋਂ ਉੱਪਰ ਉਮਰ ਦੇ ਲੋਕਾਂ ਦੇ ਕੋਵੀਡਸ਼ੀਲਡ ਅਤੇ ਕੋਵੈਕਸੀਨ ਦੀ ਪਹਿਲੀ ਅਤੇ ਦੂਸਰੀ ਖੁਰਾਕ ਦੀ ਡੋਜ਼ ਲਗਾਈ ਗਈ। ਵੈਕਸੀਨ ਕੈਂਪ ਨੂੰ ਸਫਲ ਬਣਾਉਣ ਵਿੱਚ ਸਿਹਤ ਵਿਭਾਗ ਟੀਮ ਦੇ ਕਰਮਚਾਰੀ ਬੀ.ਈ.ਈ ਹਰਪ੍ਰੀਤ ਕੌਰ ਵੀ ਮੋਜ਼ੂਦ ਸਨ ਗੱਲਬਾਤ ਦੌਰਾਨ ਉਹਨਾਂ  ਕਿਹਾ ਕੀ ਕੋਰੋਨਾ ਬਿਮਾਰੀ ਦੇ ਬਚਾੳ ਨੂੰ ਲੈ ਕੇ ਲਗਾਈ ਜਾਣ ਵਾਲੀ ਵੈਕਸੀਨ ਫਾਈਦੇਮੰਦ ਹੈ।ਇਸ ਲਈ  ਸਾਨੂੰ ਝੂਠੀਆਂ ਅਫਵਾਹਾਂ ਤੇ ਯਕੀਨ ਨਹੀ ਕਰਨਾ ਚਾਹੀਦਾ ਹੈ ਅਤੇ ਸਾਨੂੰ ਸਾਰੀਆ ਨੂੰ ਕੋਰੋਨਾ ਵੈਕਸੀਨ ਲਗਵਾਉਣੀ ਚਾਹੀਦੀ ਹੈ। ਇਸ ਮੌਕੇ ਐਸ.ਐਮ.ਆਈ ਨਵਦੀਪ ਸਿੰਘ,ਸ਼ਰਨਜੀਤ ਕੌਰ,ਪੁਸ਼ਪਿੰਦਰ ਕੌਰ ਵੱਲੋ 500 ਦੇ ਕਰੀਬ ਲੋਕਾਂ ਨੂੰ ਵੈਕਸੀਨੇਸ਼ਨ ਹੋਈ।

Have something to say? Post your comment