Thursday, April 25, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਮਾਨਸਾ ਜ਼ਿਲ੍ਹੇ ਦੇ ਮੁੰਡੇ ਨੇ ਆਈਏਐਸ ਵਿੱਚ ਪਾਇਆ 34ਵਾਂ ਰੈਂਕ

September 25, 2021 11:51 PM

ਮਾਨਸਾ ਜ਼ਿਲ੍ਹੇ ਦੇ ਮੁੰਡੇ ਨੇ ਆਈਏਐਸ ਵਿੱਚ ਪਾਇਆ 34ਵਾਂ ਰੈਂਕ
ਸਿਮਰਨਦੀਪ ਸਿੰਘ 'ਤੇ ਪਰਿਵਾਰ ਨੂੰ ਲੱਗਾ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ

ਮਾਨਸਾ, (ਨਾਨਕ ਸਿੰਘ ਖੁਰਮੀ): ਮਾਨਸਾ ਜ਼ਿਲ੍ਹੇ ਦੇ ਮੁੰਡੇ ਨੇ ਆਈਏਐਸ ਵਿੱਚ ਪਾਇਆ 34ਵਾਂ ਰੈਂਕ ਹਾਸਿਲ ਕੀਤਾ ਹੈ। ਇਸ ਨਾਲ ਸ਼ਹਿਰ ਦਾ ਨਾਮ ਹੋਰ ਵੀ ਉੱਚਾ ਹੋ ਗਿਆ ਹੈ। ਮਾਨਸਾ ਸ਼ਹਿਰ ਦੇ ਜੰਮਪਲ ਸਿਮਰਨਦੀਪ ਸਿੰਘ ਸਪੁੱਤਰ ‌ਅਜੈਬ ਸਿੰਘ(ਦੰਦੀਵਾਲ ਪੈਲੇਸ, ਸੰਤ ਸਵੀਟਸ ਐਂਡ ਰੈਸਟੋਰੈਂਟ ਅਤੇ ਹੋਟਲ 4 ਸੀਜ਼ਨ  ਵਾਲੇ)ਨੇ ਆਈਏਐਸ ਦਾ ਇਮਤਿਹਾਨ ਪਾਸ ਕਰਕੇ 34 ਵਾਂ ਰੈਂਕ ਹਾਸਲ ਕੀਤਾ ਹੈ। ਇਸਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।
ਸਿਮਰਨਦੀਪ ਸਿੰਘ ਨੇ ਦਸਵੀਂ ਦੀ ਪ੍ਰੀਖਿਆ ਅਕਾਲ ਅਕੈਡਮੀ ਕੌੜੀਵਾੜਾ ਤੋਂ ਕੀਤੀ ਅਤੇ ਬਾਰਵੀਂ ਦਾ ਇਮਤਿਹਾਨ ਡੀਏਵੀ ਸਕੂਲ ਮਾਨਸਾ ਤੋਂ ਪਾਸ ਕਰਕੇ ਝਾਰਖੰਡ ਤੋਂ ਆਈਆਈਟੀ ਕੀਤੀ ਹੈ। ਉਸਨੇ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਤੋਂ ਐਮਬੀਏ ਕੀਤੀ। ਹਿੰਦੋਸਤਾਨ ਪੈਟਰੋਲੀਅਮ ਵਿਚ ਕਈ ਸਾਲ ਨੌਕਰੀ ਕੀਤੀ ਹੈ,ਤੇ ਨਾਲ ਨਾਲ ਪੇਪਰ ਦੀ ਤਿਆਰੀ ਕਰਦਾ ਰਿਹਾ। ਥੋੜ੍ਹਾ ਚਿਰ ਪਹਿਲਾਂ ਹੀ ਉਸਦੀ ਨਿਯੁਕਤੀ ਪੀਪੀਐਸਸੀ ਰਾਹੀ ਬਤੌਰ ਡੀਐਸਪੀ ਹੋਈ ਸੀ ਅਤੇ ਹੁਣ ਵੱਡੀ ਪ੍ਰਾਪਤੀ ਤਹਿਤ ਹੁਣ ਉਸਨੇ ਆਈਏਐਸ ਦਾ ਮਾਰਕਾ ਮਾਰ ਕੇ ਜਿਲੇ ਦਾ ਨਾਮ ਰੋਸ਼ਨ ਕੀਤਾ ਹੈ।

Have something to say? Post your comment

More From Punjab

ਲੁਧਿਆਣਾ-ਕਲਕੱਤਾ ਟਰਾਂਸਪੋਰਟਰ ਤੇ ਸ਼ਰਾਬ ਕਾਰੋਬਾਰੀ ਲੁਹਾਰਾ ਪਰਿਵਾਰ ਦੇ ਟਿਕਾਣਿਆਂ ’ਤੇ ਆਮਦਨ ਕਰ ਵਿਭਾਗ ਵੱਲੋਂ ਛਾਪੇ

ਨਾਭਾ ਦੀ ਅਨਾਜ ਮੰਡੀ 'ਚ ਟਰੱਕ ਦੀ ਲਪੇਟ 'ਚ ਆਉਣ ਨਾਲ ਇੱਕ ਮਹਿਲਾ ਮਜ਼ਦੂਰ ਦੀ ਮੌਤ

ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵੱਲੋਂ ਲੋਕ ਸਭਾ ਚੋਣ ਲੜਨ ਦਾ ਐਲਾਨ

ਮਿਲਾਵਟਖੋਰੀ : ਕਣਕ ਦੀਆਂ ਬੋਰੀਆਂ ’ਚ ਨਿਕਲਿਆ ਝਾੜ-ਫੂਸ, ਦੂਜੇ ਸੂਬਿਆਂ ਨੂੰ ਭੇਜਣ ਲਈ ਟਰੱਕਾਂ ’ਚ ਲੱਦੀ ਜਾ ਰਹੀ ਸੀ ਕਣਕ

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਬਾਬਾ ਤਰਸੇਮ ਸਿੰਘ ਦੇ ਕਤਲ ਮਾਮਲੇ ’ਚ ਸਿੱਖ ਆਗੂਆਂ ਨੂੰ ਤੰਗ-ਪ੍ਰੇਸ਼ਾਨ ਕਰਨ ਦਾ ਲਿਆ ਨੋਟਿਸ

ਸ਼ੰਭੂ ਰੇਲਵੇ ਸਟੇਸ਼ਨ 'ਤੇ ਰੇਲਵੇ ਟਰੈਕ 'ਤੇ ਕਿਸਾਨਾਂ ਦਾ ਧਰਨਾ ਜਾਰੀ, 44 ਟਰੇਨਾਂ ਰੱਦ, 64 ਦੇ ਬਦਲੇ ਰੂਟ

ਆਦਰਸ਼ ਸਕੂਲ ਕਾਲੇਕੇ ਦੀ ਪਿ੍ੰਸੀਪਲ ਨੇ ਆਪਣੀ ਮਰਜੀ ਨਾਲ ਸਲੇਬਸ ਬਦਲਿਆ

ਨਹੀਂ ਨਰਮ ਹੋਏ ਵਿਜੈ ਸਾਂਪਲਾ ਦੇ ਤੇਵਰ, ਹਾਈ ਕਮਾਂਡ ਨੂੰ ਸੁਣਾਈਆਂ ਖ਼ਰੀਆਂ-ਖ਼ਰੀਆਂ; ਕਿਹਾ- ਜੇ ਮੇਰੇ ’ਤੇ ਕੋਈ ਦੋਸ਼ ਹੈ ਤਾਂ ਮੈਨੂੰ ਜੇਲ੍ਹ’ਚ ਸੁੱਟੋ

AAP ਨੂੰ ਵੱਡਾ ਝਟਕਾ, 'ਆਪ' ਦੇ ਸੀਨੀਅਰ ਆਗੂ ਜੱਸੀ ਨੇ ਪਾਰਟੀ ਨੂੰ ਕਿਹਾ ਗੁੱਡ ਬਾਏ, ਟਿਕਟ ਨਾ ਮਿਲਣ ਨੂੰ ਲੈ ਕੇ ਸਨ ਨਾਰਾਜ਼

ਨਾਰਾਜ਼ ਸਾਂਪਲਾ ਨੂੰ ਮਨਾਉਣ ਪਹੁੰਚੇ ਵਿਜੇ ਰੁਪਾਨੀ, ਸੁਨੀਲ ਜਾਖੜ ਵੀ ਮੌਜੂਦ