Thursday, April 25, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਕੰਮ ਦਾ ਸਮਾਂ ਐ, ਉਲਝਣ ਦਾ ਨੀ,,,

September 23, 2021 12:07 AM
ਕੰਮ ਦਾ ਸਮਾਂ ਐ, ਉਲਝਣ ਦਾ ਨੀ,,,
ਮੈਨੂੰ ਲੱਗਦਾ ਜਿੰਨੀ ਇੱਜ਼ਤ ਚੰਨੀ ਨੂੰ ਮੁੱਖ ਮੰਤਰੀ ਬਣਾਕੇ ਦਿੱਤੀ ਆ,
ਉਸ ਤੋਂ ਕਿਤੇ ਜ਼ਿਆਦਾ ਉਸ ਨੂੰ ਬੇਇੱਤ  ਕਰਤਾ ਜਾਤੀ ਵਾਦ ਵਿੱਚ ਲੀਡਰਾਂ ਨੇ ਕਿਸੇ ਵੀ ਲੀਡਰ ਨੇ ਇਹ ਨੀ ਕਿਹਾ ਵੀ ਪਾਰਟੀ ਨੇ ਵਧੀਆ ਅਨਸਾਨ ਕਰਕੇ ਮੁੱਖ ਮੰਤਰੀ ਬਣਾਇਆ ਐ,,
 ਸਾਰੇ ਇੱਦਾ ਕਹਿਣ ਲੱਗ ਗਏ ਜਿਵੇਂ ਦਲਿਤ ਭਾਈਚਾਰੇ ਤੇ ਕੋਈ ਆਸਾਨ ਕੀਤਾ ਹੁੰਦਾ ਐ,,ਸਰਦਾਰ ਚਰਨਜੀਤ ਚੰਨੀ ਬਾਅਦ ਵਿੱਚ ਕਹਿਣ ਲੱਗੇ ਪਹਿਲਾਂ  ਰੌਲਾ ਪਾ ਤਾਂ ਵੀ ਅਸੀਂ ਰਾਖਵੇਂ ਕੋਟੇ ਨੂੰ ਪਹਿਲ ਦਿੱਤੀ ਇਹ ਗਲਤ ਆ ਉਹ ਮਿਹਨਤੀ ਅਨਸਾਨ ਸੀ ਉਹਦੀ ਮਿਹਨਤ ਨੂੰ ਫਲ ਲੱਗਿਆ ਐ ਨਾ ਕਿ ਕੋਈ ਹਮਦਰਦੀ ਹੋਈ ਆ,,
ਇਹ ਇੱਕ ਸਿਆਸਤ ਆ ਵੀ ਲੋਕਾ ਨੂੰ ਧਰਮਾਂ ਵਿੱਚ ਵੰਡਿਆ ਜਾਵੇ ,,
ਚੰਗਾ ਅਨਸਾਨ ਇਹ ਨੀ ਦੇਖਦਾ ਵੀ ਕੌਣ ਮੇਰਾ ਐ, ਇਹ ਦੇਖਦਾ ਵੀ ਕਿਸ ਨੂੰ ਕਾਸ਼ ਦੀ ਲੋੜ ਆ ਉਹਦਾ ਹੱਲ ਕੀਤਾ ਜਾਵੇ,, ਨਾ ਕਿ ਜਾਤਪਾਤ ਵਿੱਚ ਉਲਝ ਜਾਣ ਲੋਕ ਸਾਡੇ ਗੁਰੂਆਂ ਨੇ ਜਾਤ-ਪਾਤ ਖਤਮ ਕੀਤੀ ਸੀ ਹੁਣ ਫੇਰ ਇਹ ਦੁਬਾਰਾ ਕਿੱਥੋਂ ਆ ਗੀ ਸਿਆਸਤ ਵਿੱਚ ,,
ਕੁਝ ਸੋਚੋ ਕੁਝ ਸਮਝੋਂ। 
ਜੇ ਜ਼ਿਆਦਾ ਜਾਤ ਪਾਤ ਦਾ ਰੌਲਾ ਪੈ ਗਿਆ ਖਤਮ ਹੋ ਜਾਣ ਗੀਆ ਅਮੀਦਾ ਕਿਉਂ ਬਰਬਾਦ ਕਰਦੇ ਹੋ ਸਾਡੇ ਰੰਗਲੇ ਪੰਜਾਬ ਨੂੰ ,,
ਇਹ ਕਵੋ ਵੀ ਚੰਨੀ ਬਹੁਤ ਵਧੀਆ ਅਨਸਾਨ ਨੇ ਇਸ ਨੂੰ ਅਸੀਂ ਫੇਰ ਲੰਮੇ ਸਮੇਂ ਲਈ ਮੁੱਖ ਮੰਤਰੀ ਬਣਾਵਾਂ ਗੇ,
ਤੇ ਅਸੀਂ ਗਲਤੀ ਕਰਲੀ ਕੈਪਟਨ ਨੂੰ ਮੁੱਖ ਮੰਤਰੀ ਬਣਾਕੇ ਉਹ ਵਧੀਆ ਅਨਸਾਨ ਨਹੀਂ ਸੀ ,, ਤੇ ਚੰਨੀ ਨੂੰ ਇੱਜ਼ਤ ਮਿਲੇ ਨਾ ਕਿ ਚੰਨੀ ਨੂੰ ਇਹ ਮਹਿਸੂਸ ਹੋਵੇ ਵੀ ਮੈਨੂੰ ਅਨਸਾਨ ਵਧੀਆ ਕਰਕੇ ਨੀ ਸਿਆਸਤ  ਕਰਕੇ ਬਣਾਇਆ ਗਿਆ ਐ ਚੰਗੇ ਤਾਂ ਹੋਰ ਲੋਕ ਨੇ ਜਿਨਾਂ ਦੇ ਨਾਂ 2022 ਤੋਂ ਬਾਅਦ ਮੁੱਖ ਸਾਮਣੇ ਔਣਗੇ ਜੋ 5 ਸਾਲ ਚੱਲਣਗੇ ਨਾ ਕਿ 5‌ ਮਹੀਨਿਆਂ ਲਈ ਵਰਤੇ ਜਾਣ ਗੇ  ਮੁੱਖ ਮੰਤਰੀ ਚੰਨੀ ਨੂੰ ਵੀ ਪਾਰਟੀ  ਭੁੱਲ ਤਾਂ ਨੀ ਜਾਊਗੀ , ਵੋਟਾਂ ਦੇ ਲਾਲਚ ਲਈ ਲੋਕਾਂ ਨਾਲ ਖਲਵਾੜ ਤਾਂ ਨੀ ਹੋ ਰਿਹਾ ਕਿਤੇ,,ਇਹ ਸੱਭ ਕੁਝ ਸਿਆਸਤ ਤਾਂ ਨੀ ਚੱਲ ਰਹੀ ਕਦੇ  ਵੀ ਮੁੱਖ ਮੰਤਰੀ ਪ੍ਰਧਾਨ ਮੰਤਰੀ ਨੂੰ ਧਰਮਾਂ ਨਾਲ ਜਾ ਜਾਤ ਪਾਤ ਨਾਲ ਨੀ ਜੋੜਣਾ ਚਾਹੀਦਾ ਅਮੀਰੀ ਗਰੀਬੀ ਨਾਲ ਜੁੜ ਸਕਦਾ ਕਿਉਂਕਿ ਅਮੀਰੀ ਗਰੀਬੀ ਕਦੇ ਵੀ ਕਿਸੇ ਤੇ ਵੀ ਆ ਸਕਦੀ ਐ, ਨਵੇਂ ਬਣੇ ਮੁਖ ਮੰਤਰੀ ਨੂੰ ਕੰਮ ਕਰਨ ਦਿੱਤਾ ਜਾਵੇ ਜੋ ਪਬਲਿਕ ਨੂੰ ਕੁਝ ਲਾਭ ਮਿਲੇ ਬਿਆਨ ਬਾਜ਼ੀਆਂ ਵਿੱਚ ਸਮਾ ਨਾ ਖਰਾਬ ਕੀਤਾ ਜਾਵੇ ਕਿਉਂਕਿ ਪਹਿਲਾਂ ਸਾਢੇ ਚਾਰ ਸਾਲ ਜਾ ਚੁੱਕੇ ਹੁਣ ਇਹ ਸੋਚਣ ਦਾ ਸਮਾਂ ਵੀ ਕੀ ਹੋ ਸਕਦਾ ਰੇਤਾ ਮਾਫੀਆ ਖਤਮ ਹੋ ਸਕਦਾ ਵੀ ਆਈ ਪੀ ਕਲਚਰ ਕਿਉਂ ਨੀ ਖਤਮ ਹੋ ਸਕਦਾ ਖਰਚੇ ਕਿਉਂ ਨੀ ਘਟਾਏ ਜਾ ਸਕਦੇ ਮੁੱਖ ਮੰਤਰੀ ਜੇ ਐਨਾ ਹਿੰਮਤੀ ਜਾ ਮਿਹਨਤੀ ਆ ਤਾਂ ਗੱਡੀ ਚੱਕੇ ਪਿੰਡ ਪਿੰਡ ਗੇੜੇ ਲਾਵੇ ਬਿਨ ਦੱਸੇ ਲੋਕਾਂ ਦੇ ਦੁੱਖ ਪੁੱਛੇ ਤੇ ਹੱਲ ਕਰੇ  ਨਹੀਂ ਤਾਂ ਪਿੰਡਾਂ ਦੇ ਸਰਪੰਚਾਂ ਵਾਲਾ ਹਾਲ ਹੋ ਜਾਣਾ ਵੀ , ਸਰਪੰਚ ਹੋਰ ਹੁੰਦਾ ਐ ਚਲਾਉਂਦਾ ਕੋਈ ਹੋਰ ਆ,  ਆ ਜਿਵੇਂ ਕੈਪਟਨ ਅਮਰਿੰਦਰ ਸਿੰਘ ਖਜਾਨਾ ਮੰਤਰੀਦੇ ਕਹਿਣ ਤੇ ਚੱਲਦਾ ਸੀ ਤੇ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੋਨੀਆ ਗਾਂਧੀ ਦੇ ਕਹਿਣ ਨਾਲ ਤੇ ਨਰਿੰਦਰ ਮੋਦੀ ਵੱਡੇ ਲੋਕ ਬਾਬਾ ਰਾਮ ਦੇਵ ਅਡਾਨੀ ਅੰਬਾਨੀ ਦੇ ਕਹਿਣ ਤੇ ਉਸ ਤਰਾਂ ਹੀ ਕਿਤੇ ਚੰਨੀ ਨੂੰ ਚਲਾਇਆ ਤਾਂ ਨੀ ਜਾਊਗਾ ਜੇ ਉਹ ਆਪ ਚੱਲੇ ਵੀ,ਆਈ , ਪੀ ਖਤਮ ਕਰਦੇ ਸਰਕਾਰੀ ਹਸਪਤਾਲਾਂ ਵਿੱਚ ਡਾਕਟਰ ਤੇ ਸ਼ਰਕਾਰੀ ਸਕੂਲਾਂ ਵਿੱਚ ਮਾਸਟਰ ਪੂਰੇ ਕਰਦੇ ਸੇਵਾ ਕੇਂਦਰ ਵਿੱਚ ਮੁਲਾਜ਼ਮ ਪੂਰੇ ਕਰਦੇ ਤੇ ਰਿਸ਼ਵਤ ਖੋਰਾ ਅਫਸਰਾ ਤੇ ਸ਼ਿਕੰਜਾ ਕਸ ਦੇਵੇ, ਤੇ ਬਿਜਲੀ ਦੇ ਰੇਟ ਘੱਟ ਕਰਦੇ, ਤਾਂ ਲੋਕ ਯਾਦ ਕਰਨ ਗੇ,, ਪਿੰਡਾਂ ਵਿੱਚ 7 ਰੁਪਏ ਵਾਲੀ ਲੌਕ ਟੈਲ 17 ਦੀ ਲਾਕੇ ਨੀ ਵਿਕਾਸ ਹੁੰਦਾ ਉਹ ਦੁਰਵਰਤੋਂ ਆ, ਪੀਣ ਲਈ ਪਾਣੀ ਚੰਗਾ ਮਿਲੇ ਬੰਦ ਪਏ ਆਰੋ ਖੁਲ ਜਾਣ ਪਿੰਡਾਂ ਵਿੱਚ ਬਣੇ ਸੇਵਾ ਕੇਂਦਰ ਖੁਲ ਜਾਣ ਫੇਰ ਮਸਲੇ ਹੱਲ ਹੋਣਗੇ ਨਾ ਕਿ ਰੈਲੀਆਂ ਕਰਕੇ ਨਾ ਕਿ ਵਿਤਕਰਾ ਕਰਕੇ ਜਿਸ ਕੋਲ ਆਮਦਨ ਘੱਟ ਆ ਉਹ ਗਰੀਬ ਹੀ ਹੁੰਦੇ ਨੇ ਕਿਸੇ ਧਰਮ ਜਾਂ ਜਾਤ ਨਾਲ ਸਬੰਧ ਹੋਣ ਉਹਨਾਂ ਸਾਰਿਆਂ ਨੂੰ ਗਰੀਬੀ ਭੱਤੇ ਦਿੱਤੇ ਜਾਣ ਨਾ ਕਿ ਜਾਤ ਪਾਤ ਦੇ ਨਾਮ ਤੇ ਸਮਝਣ ਤੇ ਸੋਚਣ ਦੀ ਲੋੜ ਆ ਬਿਆਨ ਬਾਜੀ ਤੇ ਦੁਖਾਵੇ ਦੀ ਨਹੀ,,,
,,,,,,,,,,,, ਤਰਸੇਮ ਔਲਖ ਕੋਟਲੀ,,,,,,,,,,,
 
Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ