Thursday, May 02, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਸ਼ਾਰਟ ਸ਼ਰਕਟ ਹੋਣ ਨਾਲ ਫਰਨੀਚਰ ਹਾਊਸ ਨੂੰ ਲੱਗੀ ਅੱਗ, ਲੱਖਾਂ ਰੁਪਏ ਦਾ ਹੋਇਆ ਨੁਕਸਾਨ

April 18, 2024 03:55 PM

 ਘੁਮਾਣ-ਸ੍ਰੀ ਹਰਗੋਬਿੰਦਪੁਰ ਸਾਹਿਬ ਅੰਮਿ੍ਤਸਰ ਰੋਡ ਨਜ਼ਦੀਕ ਐੱਚਡੀਐੱਫਸੀ ਬੈਂਕ ਦੇ ਸਾਹਮਣੇ ਵਿਸ਼ਵਕਰਮਾ ਫਰਨੀਚਰ ਹਾਊਸ ਵਿੱਚ ਅੱਗ ਲੱਗਣ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਸਥਾਨਕ ਲੋਕਾਂ ਨੇ ਦੱਸਿਆ ਕਿ ਸ਼ਾਰਟ ਸਰਕਟ ਹੋਣ ਨਾਲ ਵਿਸ਼ਵਕਰਮਾ ਫਰਨੀਚਰ ਹਾਊਸ 'ਚ ਤਿੰਨ ਮੰਜ਼ਲਿਾਂ ਇਮਾਰਤ ਨੂੰ ਭਿਆਨਕ ਅੱਗ ਲੱਗ ਗਈ। ਇਸ ਮੌਕੇ ਐੱਸਐੱਚਓ ਮਨਤੇਜ ਸਿੰਘ ਵੱਲੋਂ ਮੌਕੇ 'ਤੇ ਪੁਲਿਸ ਪਾਰਟੀ ਨੂੰ ਭੇਜਿਆ ਗਿਆ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਗਈ। ਉਨਾਂ੍ਹ ਦੱਸਿਆ ਕਿ ਫਰਨੀਚਰ ਹਾਊਸ ਦੇ ਮਾਲਕ ਹਰਦੀਪ ਸਿੰਘ ਅਤੇ ਮਾਤਾ ਮਨਜਿੰਦਰ ਕੌਰ ਅੱਗ ਦੀ ਲਪੇਟ 'ਚ ਆਉਣ ਨਾਲ ਜਖ਼ਮੀ ਹੋ ਗਏ, ਜਿਨਾਂ੍ਹ ਨੂੰ ਇਲਾਜ ਲਈ ਅੰਮਿ੍ਤਸਰ ਭੇਜਿਆ ਗਿਆ। ਇਸ ਮੌਕੇ ਫਾਇਰ ਬਿ੍ਗੇਡ ਬਟਾਲਾ ਨੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ਗਿਆ। ਉਨਾਂ੍ਹ ਦੱਸਿਆ ਕਿ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਇੱਥੇ ਜ਼ਕਿਰਯੋਗ ਹੈ ਕਿ ਨਗਰ ਕੌਂਸਲ ਸ੍ਰੀ ਹਰਗੋਬਿੰਦਪੁਰ ਸਾਹਿਬ 'ਚ ਫਾਇਰ ਬਿ੍ਗੇਡ ਵਾਲੀ ਗੱਡੀ ਨਾ ਹੋਣ ਕਰਕੇ ਪਹਿਲਾ ਵੀ ਕਈ ਵਾਰ ਵੱਡੇ ਨੁਕਸਾਨ ਹੋ ਚੁੱਕੇ ਹਨ।ਇਸ ਮੌਕੇ ਸ਼ਹਿਰ ਵਾਸੀਆਂ ਤੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੇ ਸਰਕਾਰ ਅਤੇ ਜ਼ਲਿ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ੍ਰੀ ਹਰਗੋਬਿੰਦਪੁਰ ਸਾਹਿਬ ਨਗਰ ਕੌਂਸਲ ਨੂੰ ਫਾਇਰ ਬਿ੍ਗੇਡ ਗੱਡੀ ਦਿੱਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇਹੋ ਜਿਹੀਆਂ ਅੱਗ ਲੱਗਣ ਦੀਆਂ ਘਟਨਾਵਾਂ 'ਤੇ ਕਾਬੂ ਪਾਇਆ ਜਾ ਸਕੇ।

Have something to say? Post your comment

More From Punjab

ਚੱਲਦੀ ਬੱਸੀ 'ਚੋਂ ਡਿੱਗੀ ਬਜ਼ੁਰਗ ਔਰਤ, ਮੌਤ

ਚੱਲਦੀ ਬੱਸੀ 'ਚੋਂ ਡਿੱਗੀ ਬਜ਼ੁਰਗ ਔਰਤ, ਮੌਤ

17 ਸਾਲ ਦੇ ਨੌਜਵਾਨ ਦੀ ਭੇਦਭਰੀ ਹਾਲਤ ਵਿੱਚ ਮੌਤ

17 ਸਾਲ ਦੇ ਨੌਜਵਾਨ ਦੀ ਭੇਦਭਰੀ ਹਾਲਤ ਵਿੱਚ ਮੌਤ

Punjab Politics: ਕਰਮਜੀਤ ਕੌਰ ਚੌਧਰੀ ਨੇ ਜਾਖੜ ਨਾਲ ਕੀਤੀ ਮੁਲਾਕਾਤ, ਲੋਕ ਸਭਾ ਚੋਣਾਂ ਬਾਰੇ ਕੀਤੀ ਚਰਚਾ

Punjab Politics: ਕਰਮਜੀਤ ਕੌਰ ਚੌਧਰੀ ਨੇ ਜਾਖੜ ਨਾਲ ਕੀਤੀ ਮੁਲਾਕਾਤ, ਲੋਕ ਸਭਾ ਚੋਣਾਂ ਬਾਰੇ ਕੀਤੀ ਚਰਚਾ

ਪੰਜਾਬ ਬੋਰਡ ਦਾ ਨਤੀਜਾ: ਅੱਠਵੀਂ ਜਮਾਤ ਦੇ 6 ਅਤੇ ਬਾਰਵੀਂ ਦੇ 4 ਵਿਦਿਆਰਥੀਆਂ ਨੇ ਮੱਲਿਆ ਮੈਰਿਟ 'ਚ ਸਥਾਨ

ਪੰਜਾਬ ਬੋਰਡ ਦਾ ਨਤੀਜਾ: ਅੱਠਵੀਂ ਜਮਾਤ ਦੇ 6 ਅਤੇ ਬਾਰਵੀਂ ਦੇ 4 ਵਿਦਿਆਰਥੀਆਂ ਨੇ ਮੱਲਿਆ ਮੈਰਿਟ 'ਚ ਸਥਾਨ

ਦਮਦਮੀ ਟਕਸਾਲ ਦੇ ਬਾਬਾ ਬਲਵਿੰਦਰ ਸਿੰਘ ਦਾ ਕਤਲ, ਗੁਰਦੁਆਰਾ ਸਾਹਿਬ ਪੁਲ ਅਠਵਾਲ ਘੁਮਾਣ ਵਿਖੇ ਮੁੱਖ ਸੇਵਾਦਾਰ ਵਜੋਂ ਨਿਭਾ ਰਹੇ ਸਨ ਸੇਵਾਵਾਂ

ਦਮਦਮੀ ਟਕਸਾਲ ਦੇ ਬਾਬਾ ਬਲਵਿੰਦਰ ਸਿੰਘ ਦਾ ਕਤਲ, ਗੁਰਦੁਆਰਾ ਸਾਹਿਬ ਪੁਲ ਅਠਵਾਲ ਘੁਮਾਣ ਵਿਖੇ ਮੁੱਖ ਸੇਵਾਦਾਰ ਵਜੋਂ ਨਿਭਾ ਰਹੇ ਸਨ ਸੇਵਾਵਾਂ

ਫਿਰੌਤੀ ਲਈ ਸੁਨਿਆਰੇ ਦੀ ਦੁਕਾਨ ’ਤੇ ਫਾਇਰੰਗ ਕਰਨ ਵਾਲੇ ਦੋ ਸ਼ੂਟਰ ਕਾਬੂ

ਫਿਰੌਤੀ ਲਈ ਸੁਨਿਆਰੇ ਦੀ ਦੁਕਾਨ ’ਤੇ ਫਾਇਰੰਗ ਕਰਨ ਵਾਲੇ ਦੋ ਸ਼ੂਟਰ ਕਾਬੂ

ਬਠਿੰਡਾ 'ਚ ਨਾੜ ਨੂੰ ਅੱਗ ਲਾਉਣੋਂ ਰੋਕਿਆ ਤਾਂ ਰੰਜ਼ਿਸ਼ ਦੇ ਚਲਦਿਆਂ ਬਜ਼ੁਰਗ ਦੀਆਂ ਤੋੜ ਦਿੱਤੀਆਂ ਬਾਹਾਂ, ਪੁਲਿਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ

ਬਠਿੰਡਾ 'ਚ ਨਾੜ ਨੂੰ ਅੱਗ ਲਾਉਣੋਂ ਰੋਕਿਆ ਤਾਂ ਰੰਜ਼ਿਸ਼ ਦੇ ਚਲਦਿਆਂ ਬਜ਼ੁਰਗ ਦੀਆਂ ਤੋੜ ਦਿੱਤੀਆਂ ਬਾਹਾਂ, ਪੁਲਿਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ

 ਚੰਡੀਗੜ੍ਹ ਦੀ ਮਹਿਲਾ ਜਨਰਲ ਸਕੱਤਰ ਜੋਤੀ ਹੰਸ ਨੇ ਛੱਡਿਆ ਕਾਂਗਰਸ ਦਾ 'ਹੱਥ', ਪੱਤਰ ਲਿਖ ਕੇ ਦੱਸਿਆ ਅਸਤੀਫੇ ਦਾ ਕਾਰਨ

ਚੰਡੀਗੜ੍ਹ ਦੀ ਮਹਿਲਾ ਜਨਰਲ ਸਕੱਤਰ ਜੋਤੀ ਹੰਸ ਨੇ ਛੱਡਿਆ ਕਾਂਗਰਸ ਦਾ 'ਹੱਥ', ਪੱਤਰ ਲਿਖ ਕੇ ਦੱਸਿਆ ਅਸਤੀਫੇ ਦਾ ਕਾਰਨ

ਪੰਜਾਬੀ ਢਾਬਾ ਚਲਾਉਂਦਾ ਪਰਵਾਸੀ ਟਰੱਕਾਂ ਚੋਂ ਡੀਜ਼ਲ ਚੋਰੀ ਦੇ ਦੋਸ਼ਾਂ 'ਚ ਗ੍ਰਿਫਤਾਰ, 720 ਲੀਟਰ ਡੀਜ਼ਲ ਤੇ 210 ਲੀਟਰ ਪੈਟਰੋਲ ਬਰਾਮਦ

ਪੰਜਾਬੀ ਢਾਬਾ ਚਲਾਉਂਦਾ ਪਰਵਾਸੀ ਟਰੱਕਾਂ ਚੋਂ ਡੀਜ਼ਲ ਚੋਰੀ ਦੇ ਦੋਸ਼ਾਂ 'ਚ ਗ੍ਰਿਫਤਾਰ, 720 ਲੀਟਰ ਡੀਜ਼ਲ ਤੇ 210 ਲੀਟਰ ਪੈਟਰੋਲ ਬਰਾਮਦ

ਦਲਵੀਰ ਗੋਲਡੀ ਨੇ 'ਪੰਜਾ' ਛੱਡ ਕੇ ਫੜਿਆ 'ਝਾੜੂ', CM ਭਗਵੰਤ ਮਾਨ ਤੇ ਮੀਤ ਹੇਅਰ ਨੇ ਕੀਤਾ ਸਵਾਗਤ

ਦਲਵੀਰ ਗੋਲਡੀ ਨੇ 'ਪੰਜਾ' ਛੱਡ ਕੇ ਫੜਿਆ 'ਝਾੜੂ', CM ਭਗਵੰਤ ਮਾਨ ਤੇ ਮੀਤ ਹੇਅਰ ਨੇ ਕੀਤਾ ਸਵਾਗਤ