Thursday, May 02, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

PSEB 10th Result : ਪਹਿਲੇ ਤਿੰਨ ਸਥਾਨਾਂ 'ਤੇ ਕੁੜੀਆਂ ਨੇ ਮਾਰੀ ਬਾਜ਼ੀ, ਲੁਧਿਆਣਾ ਦੀ ਅਦਿਤੀ ਨੇ 100 ਫੀਸਦ ਅੰਕਾਂ ਨਾਲ ਕੀਤਾ ਟਾਪ

April 18, 2024 02:00 PM

 ਮੁਹਾਲੀ : ਪੰਜਾਬ ਬੋਰਡ ਮੈਟ੍ਰਿਕ ਦੇ ਨਤੀਜੇ ਦੀ ਉਡੀਕ ਕਰ ਰਹੇ ਲਗਭਗ 3 ਲੱਖ ਵਿਦਿਆਰਥੀਆਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਲ 2023-24 ਦੌਰਾਨ ਕਲਾਸ 10ਵੀਂ ਵਿੱਚ ਰਜਿਸਟਰਡ ਵਿਦਿਆਰਥੀਆਂ ਲਈ 13 ਫਰਵਰੀ ਤੋਂ 5 ਮਾਰਚ 2024 ਤੱਕ ਲਈਆਂ ਗਈਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਪੰਜਾਬ ਰਾਜ ਦੇ ਸਰਕਾਰੀ ਅਤੇ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ( PSEB 10ਵੀਂ ਬੋਰਡ 2024 ਦੇ ਨਤੀਜੇ) ਅੱਜ ਭਾਵ ਵੀਰਵਾਰ, ਅਪ੍ਰੈਲ 18 ਨੂੰ ਐਲਾਨ ਦਿੱਤਾ ਹੈ। ਇਸ ਸਾਲ ਦਾ ਨਤੀਜਾ 97.24 ਫ਼ੀਸਦੀ ਰਿਹਾ। ਜਿਸ ਵਿੱਚ ਲੁਧਿਆਣਾ ਦੀ ਅਦਿਤੀ ਨੇ 100 ਫੀਸਦੀ ਅੰਕਾਂ ਨਾਲ ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ ਜਦਕਿ ਦੂਜੇ ਤੇ ਤੀਜੇ ਸਥਾਨ ਲਈ ਅਲੀਸ਼ਾ ਤੇ ਕਰਮਨਪ੍ਰੀਤ ਕੌਰ ਨੇ ਕ੍ਰਮਵਾਰ 99.23, 99.23 ਫ਼ੀਸਦੀ ਅੰਕ ਹਾਸਲ ਕੀਤੇ।ਜ਼ਿਕਰਯੋਗ ਹੈ ਕਿ ਪਹਿਲੇ ਤੇ ਦੂਜੇ ਨੰਬਰ 'ਤੇ ਰਹਿਣ ਵਾਲੀਆਂ ਦੋਵੇਂ ਕੁੜੀਆਂ ਲੁਧਿਆਣਾ ਦੇ ਇਕੋ ਰੀ ਸਕੂਲ ਵਿਚ ਪੜ੍ਹਦੀਆਂ ਹਨ ।ਪੰਜਾਬ ਭਰ ਵਿੱਚੋਂ ਜ਼ਿਲ੍ਹਾ ਅੰਮ੍ਰਿਤਸਰ 99.24 ਫ਼ੀਸਦ ਨਤੀਜੇ ਨਾਲ ਪਹਿਲੇ ਸਥਾਨ 'ਤੇ ਰਿਹਾ ਇਸੇ ਤਰ੍ਹਾਂ ਦੂਜੇ ਸਥਾਨ 'ਤੇ ਪਠਾਨਕੋਟ 99.22 ਫ਼ੀਸਦ ਜ਼ਿਲ੍ਹਾ ਤੇ ਤੀਜੇ ਸਥਾਨ 'ਤੇ ਤਰਨਤਾਰਨ 99.13 ਦੇ ਵਿਦਿਆਰਥੀ ਰਹੇ।

ਹੁਣ ਵਿਦਿਆਰਥੀਆਂ ਆਪਣਾ ਨਤੀਜਾ ਦੇਖਣ ਲਈ ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾ ਸਕਦੇ ਹਨ।

 

ਵਿਦਿਆਰਥੀਆਂ ਨੂੰ ਨੋਟ ਕਰਨਾ ਚਾਹੀਦਾ ਹੈ ਕਿ ਉਹ ਆਪਣੇ ਪੰਜਾਬ ਬੋਰਡ ਦੇ ਦਸਵੀਂ ਦੇ ਨਤੀਜੇ (ਪੰਜਾਬ ਬੋਰਡ 10ਵੀਂ ਦੇ ਨਤੀਜੇ 2024) ਦੀ ਹਾਰਡ ਕਾਪੀ ਸਿਰਫ਼ ਉਨ੍ਹਾਂ ਦੇ ਸਕੂਲ ਤੋਂ ਪ੍ਰਾਪਤ ਕਰਨਗੇ। ਉਨ੍ਹਾਂ ਦੇ ਰਜਿਸਟਰਡ ਵਿਦਿਆਰਥੀਆਂ ਦੀਆਂ ਮਾਰਕਸ਼ੀਟਾਂ-ਕਮ-ਸਰਟੀਫਿਕੇਟ ਜਲਦੀ ਹੀ PSEB ਦੁਆਰਾ ਸਕੂਲਾਂ ਨੂੰ ਜਾਰੀ ਕੀਤੇ ਜਾਣਗੇ।

Have something to say? Post your comment

More From Punjab

ਚੱਲਦੀ ਬੱਸੀ 'ਚੋਂ ਡਿੱਗੀ ਬਜ਼ੁਰਗ ਔਰਤ, ਮੌਤ

ਚੱਲਦੀ ਬੱਸੀ 'ਚੋਂ ਡਿੱਗੀ ਬਜ਼ੁਰਗ ਔਰਤ, ਮੌਤ

17 ਸਾਲ ਦੇ ਨੌਜਵਾਨ ਦੀ ਭੇਦਭਰੀ ਹਾਲਤ ਵਿੱਚ ਮੌਤ

17 ਸਾਲ ਦੇ ਨੌਜਵਾਨ ਦੀ ਭੇਦਭਰੀ ਹਾਲਤ ਵਿੱਚ ਮੌਤ

Punjab Politics: ਕਰਮਜੀਤ ਕੌਰ ਚੌਧਰੀ ਨੇ ਜਾਖੜ ਨਾਲ ਕੀਤੀ ਮੁਲਾਕਾਤ, ਲੋਕ ਸਭਾ ਚੋਣਾਂ ਬਾਰੇ ਕੀਤੀ ਚਰਚਾ

Punjab Politics: ਕਰਮਜੀਤ ਕੌਰ ਚੌਧਰੀ ਨੇ ਜਾਖੜ ਨਾਲ ਕੀਤੀ ਮੁਲਾਕਾਤ, ਲੋਕ ਸਭਾ ਚੋਣਾਂ ਬਾਰੇ ਕੀਤੀ ਚਰਚਾ

ਪੰਜਾਬ ਬੋਰਡ ਦਾ ਨਤੀਜਾ: ਅੱਠਵੀਂ ਜਮਾਤ ਦੇ 6 ਅਤੇ ਬਾਰਵੀਂ ਦੇ 4 ਵਿਦਿਆਰਥੀਆਂ ਨੇ ਮੱਲਿਆ ਮੈਰਿਟ 'ਚ ਸਥਾਨ

ਪੰਜਾਬ ਬੋਰਡ ਦਾ ਨਤੀਜਾ: ਅੱਠਵੀਂ ਜਮਾਤ ਦੇ 6 ਅਤੇ ਬਾਰਵੀਂ ਦੇ 4 ਵਿਦਿਆਰਥੀਆਂ ਨੇ ਮੱਲਿਆ ਮੈਰਿਟ 'ਚ ਸਥਾਨ

ਦਮਦਮੀ ਟਕਸਾਲ ਦੇ ਬਾਬਾ ਬਲਵਿੰਦਰ ਸਿੰਘ ਦਾ ਕਤਲ, ਗੁਰਦੁਆਰਾ ਸਾਹਿਬ ਪੁਲ ਅਠਵਾਲ ਘੁਮਾਣ ਵਿਖੇ ਮੁੱਖ ਸੇਵਾਦਾਰ ਵਜੋਂ ਨਿਭਾ ਰਹੇ ਸਨ ਸੇਵਾਵਾਂ

ਦਮਦਮੀ ਟਕਸਾਲ ਦੇ ਬਾਬਾ ਬਲਵਿੰਦਰ ਸਿੰਘ ਦਾ ਕਤਲ, ਗੁਰਦੁਆਰਾ ਸਾਹਿਬ ਪੁਲ ਅਠਵਾਲ ਘੁਮਾਣ ਵਿਖੇ ਮੁੱਖ ਸੇਵਾਦਾਰ ਵਜੋਂ ਨਿਭਾ ਰਹੇ ਸਨ ਸੇਵਾਵਾਂ

ਫਿਰੌਤੀ ਲਈ ਸੁਨਿਆਰੇ ਦੀ ਦੁਕਾਨ ’ਤੇ ਫਾਇਰੰਗ ਕਰਨ ਵਾਲੇ ਦੋ ਸ਼ੂਟਰ ਕਾਬੂ

ਫਿਰੌਤੀ ਲਈ ਸੁਨਿਆਰੇ ਦੀ ਦੁਕਾਨ ’ਤੇ ਫਾਇਰੰਗ ਕਰਨ ਵਾਲੇ ਦੋ ਸ਼ੂਟਰ ਕਾਬੂ

ਬਠਿੰਡਾ 'ਚ ਨਾੜ ਨੂੰ ਅੱਗ ਲਾਉਣੋਂ ਰੋਕਿਆ ਤਾਂ ਰੰਜ਼ਿਸ਼ ਦੇ ਚਲਦਿਆਂ ਬਜ਼ੁਰਗ ਦੀਆਂ ਤੋੜ ਦਿੱਤੀਆਂ ਬਾਹਾਂ, ਪੁਲਿਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ

ਬਠਿੰਡਾ 'ਚ ਨਾੜ ਨੂੰ ਅੱਗ ਲਾਉਣੋਂ ਰੋਕਿਆ ਤਾਂ ਰੰਜ਼ਿਸ਼ ਦੇ ਚਲਦਿਆਂ ਬਜ਼ੁਰਗ ਦੀਆਂ ਤੋੜ ਦਿੱਤੀਆਂ ਬਾਹਾਂ, ਪੁਲਿਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ

 ਚੰਡੀਗੜ੍ਹ ਦੀ ਮਹਿਲਾ ਜਨਰਲ ਸਕੱਤਰ ਜੋਤੀ ਹੰਸ ਨੇ ਛੱਡਿਆ ਕਾਂਗਰਸ ਦਾ 'ਹੱਥ', ਪੱਤਰ ਲਿਖ ਕੇ ਦੱਸਿਆ ਅਸਤੀਫੇ ਦਾ ਕਾਰਨ

ਚੰਡੀਗੜ੍ਹ ਦੀ ਮਹਿਲਾ ਜਨਰਲ ਸਕੱਤਰ ਜੋਤੀ ਹੰਸ ਨੇ ਛੱਡਿਆ ਕਾਂਗਰਸ ਦਾ 'ਹੱਥ', ਪੱਤਰ ਲਿਖ ਕੇ ਦੱਸਿਆ ਅਸਤੀਫੇ ਦਾ ਕਾਰਨ

ਪੰਜਾਬੀ ਢਾਬਾ ਚਲਾਉਂਦਾ ਪਰਵਾਸੀ ਟਰੱਕਾਂ ਚੋਂ ਡੀਜ਼ਲ ਚੋਰੀ ਦੇ ਦੋਸ਼ਾਂ 'ਚ ਗ੍ਰਿਫਤਾਰ, 720 ਲੀਟਰ ਡੀਜ਼ਲ ਤੇ 210 ਲੀਟਰ ਪੈਟਰੋਲ ਬਰਾਮਦ

ਪੰਜਾਬੀ ਢਾਬਾ ਚਲਾਉਂਦਾ ਪਰਵਾਸੀ ਟਰੱਕਾਂ ਚੋਂ ਡੀਜ਼ਲ ਚੋਰੀ ਦੇ ਦੋਸ਼ਾਂ 'ਚ ਗ੍ਰਿਫਤਾਰ, 720 ਲੀਟਰ ਡੀਜ਼ਲ ਤੇ 210 ਲੀਟਰ ਪੈਟਰੋਲ ਬਰਾਮਦ

ਦਲਵੀਰ ਗੋਲਡੀ ਨੇ 'ਪੰਜਾ' ਛੱਡ ਕੇ ਫੜਿਆ 'ਝਾੜੂ', CM ਭਗਵੰਤ ਮਾਨ ਤੇ ਮੀਤ ਹੇਅਰ ਨੇ ਕੀਤਾ ਸਵਾਗਤ

ਦਲਵੀਰ ਗੋਲਡੀ ਨੇ 'ਪੰਜਾ' ਛੱਡ ਕੇ ਫੜਿਆ 'ਝਾੜੂ', CM ਭਗਵੰਤ ਮਾਨ ਤੇ ਮੀਤ ਹੇਅਰ ਨੇ ਕੀਤਾ ਸਵਾਗਤ